SBS ਬੂਕਕੀਪਿੰਗ ਅਕਾਊਟਿੰਗ ਦਫਤਰ ਤੇ ਆਪ ਜੀ ਦਾ ਸਵਾਗਤ ਹੈ।

ਕੀ ਤੁਹਾਨੂੰ ਭਾਲ ਹੈ:
ਇੱਕ ਨਿੱਜੀ ਪਹੁੰਚ ਅਤੇ ਮਾਰਗਦਰਸ਼ਨ? ਯੋਗਤਾ ਅਨੁਸਾਰ ਅਤੇ ਇੱਕ ਉਚਿੱਤ ਦਾਮ ਸਲਾਹ? ਪ੍ਰਸ਼ਾਸਨ ਵਿਚ ਚੰਗੀ ਪ੍ਰਤਿਸ਼ਠਾ ਵਾਲਾ ਇਕ ਅਹੁਦਾ? ਤੁਹਾਡੀਆਂ ਆਪਣੀਆਂ ਜ਼ਰੂਰਤਾਂ ਦੇ ਅਨੁਸਾਰ ਸੇਵਾਵਾਂ? ਫਿਰ ਤੁਸੀਂ ਬਿਲਕੁੱਲ ਸਹੀ ਪਤੇ ਤੇ ਹੋ।.

SBS

ਸ਼ੁਰੂਆਤੀ ਸਲਾਹ


ਕੀ ਤੁਸੀਂ ਕਾਰੋਬਾਰੀ ਜਗਤ ਵਿੱਚ ਕਦਮ ਰਖੱਣ ਦੀ ਯੋਜਣਾ ਬਣਾ ਰਹੇ ਹੋ?

ਜੇਕਰ ਤਸੀਂ ਇਕ ਬੰਦੇ ਦਾ ਕਾਰੋਬਾਰ, ਸ਼ੁਰੂਆਤੀ ਵਪਾਰੀ, ਮੁੱਖ ਕਿੱਤੇ, ਸੈਕੰਡਰੀ ਕਿੱਤੇ, ਕੰਪਨੀਆਂ BV, NV, Comm V, CV, VZW , ਖਾਣਾ ਬਣਾਉਣ, ਉਸਾਰੀ, ਹੀਟਿੰਗ, ਪਲੰਪਿੰਗ, ਬਿਜਲੀ, ਤਰਖਾਣ, ਚਿੱਤਰਕਾਰ, ਰੀਅਲ ਅਸਟੇਟ, ਪ੍ਰਸ਼ਾਸ਼ਨ, ਆਈ.ਟੀ., ਬੈਂਕਿੰਗ ਏਜੰਸੀਆਂ, ਬੀਮਾ ਦਲਾਲ, ਕਾਰਾਂ ਦੀ ਵਿਕਰੀ, ਤੰਦਰੁਸਤੀ ਅਤੇ ਸੁੰਦਰਤਾ ਸੈਕਟਰ, ਵਾਲ ਸੈਲੂਨ, ਬੇਕਰੀ, ਫੂਡ ਸਟੋਰਾਂ, ਕੱਪੜੇ ਦੀਆਂ ਦੁਕਾਨਾਂ, ਮਾਰਕੀਟ ਵਿਕਰੇਤਾ, ਸਪੋਰਟਸ ਕਲੱਬ, ਫਿਜ਼ੀਓਥੈਰੇਪਿਸਟ, ਆਰਕੀਟੈਕਟ, ਵਕੀਲ, ਡਾਕਟਰ, ਨਰਸਾਂ,ਆਦਿ ਕੋਈ ਵੀ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਅਸੀਂ ਤੁਹਾਨੂੰ ਇਸ ਵਿੱਚ ਪੂਰੀ ਮਦਦ ਅਤੇ ਮਾਰਗ ਦਰਸ਼ਨ ਕਰਾਂਗੇ ।




ਲੇਖਾਕਾਰੀ


ਅੱਜ ਦੇ ਸਮੇਂ ਵਿੱਚ ਵਿੱਤੀ ਅਤੇ ਲੇਖਾਕਾਰੀ ਜਾਣਕਾਰੀ ਹੋਣਾ ਬਹੁਤ ਹੀ ਜਰੂਰੀ ਹੈ। ਆਪਣੇ ਵਪਾਰ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਅਤੇ ਵਪਾਰ ਸੰਬਧੀ ਮਹਤੱਵਪੂਰਨ ਫੈਸਲੇ ਲੈਣ ਲਈ ਹਿਸਾਬ ਕਿਤਾਬ ਦਾ ਪਤਾ ਹੋਣਾ ਬਹੁਤ ਜਰੂਰੀ ਹੈ।

SBS Bookkeeping ਆਪਣੇ ਗ੍ਰਾਹਿਕਾਂ ਲਈ ਵਪਾਰ ਸਬੰਧੀ ਹਰ ਸੇਵਾ ਲਈ ਉਪਲਭਦ ਹਨ। A ਤੋਂ Z ਤੱਕ ਇਕ ਪੂਰਨ ਬਾਹਰੀ ਅਕਾੳਟਿੰਗ, ਤੁਹਾਡੇ ਕਾਰੋਬਾਰ ਦੀ ਪ੍ਰਬੰਧਕੀ ਸੰਗਠਨ ਲਈ ਸਹਾਇਤਾ, ਬਿਕਰੀ ਅਤੇ ਖਰੀਦ ਦੇ ਬਿੱਲ, ਬੈਂਕ ਸਟੈਟਮੈਂਟ ਅਤੇ ਨਕਦ ਲੈਣ ਦੇਣ ਦੀ ਇਨਪੁੱਟ।

SBS



SBS

ਸਲਾਹ


ਇੱਕ ਉਦਯੋਗਪਤੀ ਵਜੋਂ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ। ਜਿਹੜੇ ਪ੍ਰਸ਼ਨ ਤੁਹਾਡੇ ਕੋਲ ਹਨ ਜਾਂ ਜੋ ਫ਼ੈਸਲੇ ਤੁਹਾਨੂੰ ਲੈਣੇ ਪੈਂਦੇ ਹਨ, ਉਹ ਹਮੇਸ਼ਾ ਅਸਾਨ ਨਹੀਂ ਹੁੰਦੇ। ਅਸੀਂ ਵੱਖ ਵੱਖ ਖੇਤਰਾਂ ਵਿੱਚ ਤੁਹਾਡੀ ਮਦੱਦ ਕਰ ਸਕਦੇ ਹਾਂ।

– ਵਪਾਰ ਦੇ ਟੈਕ ੳਵਰ, ਕਾਰੋਬਾਰ ਦੀ ਸ਼ੁਰੂਆਤ ਤੇ ਸੰਭਾਵਨਾ ਅਧਿਐਨ
– (ਸਹਾਇਤਾ) ਇਨਕਾਰਪੋਰੇਸ਼ਨ ਤਿਆਰ ਕਰਨਾ, ਵਿੱਤੀ ਯੋਜਨਾ
– ਕ੍ਰੈਡਿਟ ਅਰਜੀਆਂ ਲਈ ਮਾਰਗ ਦਰਸ਼ਨ ਅਤੇ ਸਹਾਇਤਾ




ਟੈਕਸੇਸ਼ਨ


ਤੁਹਾਡੀ ਕਪੰਨੀ ਵਿੱਚ ਲਿਆ ਗਿਆ ਹਰ ਇੱਕ ਫੈਸਲਾਂ ਟੈਕਸਾਂ ਤੋ ਪ੍ਰਭਾਵਿਤ ਹੁੰਦਾ ਹੈ। ਅਸੀਂ ਕਨੂੰਨ ਵਿੱਚ ਹੋਣ ਵਾਲੇ ਬਦਲਾਵਾਂ ਦਾ ਹਰ ਕਦਮ ਤੇ ਪਾਲਨ ਕਰਦੇ ਹਾਂ ਤਾਂ ਤੁਹਾਨੂੰ ਸਹੀ ਸਲਾਹ ਦੇ ਸਕੀਏ । ਤੁਸੀਂ ਕਿਸੇ ਵੀ ਟੈਕਸ ਸਬੰਧੀ ਪ੍ਰਸ਼ਨ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ । ਅਸੀਂ ਤੁਹਾਡੀ ਟੈਕਸ ਸਥਿਤੀ ਨੂੰ ਤੁਹਾਡੇ ਨਾਲ ਮਿਲ ਕੇ ਦੇਖਾਂਗੇ ਤਾਂਕਿ ਕੋਈ ਅਨੁਕੂਲ ਹੱਲ ਨਿਕੱਲ ਸਕੇ। ਅਸੀਂ ਤੁਹਾਡੀ ਮਦੱਦ ਕਰਾਂਗੇ

– ਵੈਟ ਰਿਟਰਨ ਅਤੇ ਸੰਬੰਧਿਤ ਪ੍ਰਸ਼ਾਸਨ
– ਨਿਜੀ ਆਮਦਨ ਟੈਕਸ ਰਿਟਰਨ ਲਾਭ ਬੰਦੋਬਸਤ, ਪੇਸ਼ੇਵਰ ਖਰਚਾ ਆਦਿ
– ਕਾਰਪੋਰੇਟ ਇਨਕਮ ਟੈਕਸ ਰਿਟਰਨ, ਸਪੱਸ਼ਟੀਕਰਨ ਨੋਟਸ
– ਅੰਦਰੂਨੀ ਅਤੇ ਬਾਹਰੀ ਸਾਲਾਨਾ ਖਾਤੇ
– ਕਾਨੂੰਨੀ ਆਮਦਨ ਟੈਕਸ
– ਬਜਟ ਦੀ ਤਿਆਰੀ ਅਤੇ ਫਾਲੋ-ਅਪ
– ਸਾਲਾਨਾ ਖਾਤਾ ਬੰਦ ਕਰਨ ਦੀ ਤਿਆਰੀ

SBS

ਜੇਕਰ ਤੁਹਾਨੂੰ ਸਾਡੀਆਂ ਸੇਵਾਵਾ ਵਿੱਚ ਦਿਲਚਸਪੀ ਹੈ ਤਾਂ ਅੱਜ ਹੀ ਸਾਡੇ ਨਾਲ ਸੰਪਰਕ ਕਰੋ